ਅਜਿਹੇ ਪਕੜ ਲੇਵੇ ਜ਼ਮੀਨ ਜਕੜ

ਅਪੋਲੋ ਵਿਰਾਟ ਟਰੈਕਟਰ ਟਾਇਰ


ਅਪੋਲੋ ਟਾਇਰਸ ਪੇਸ਼ ਕਰਦੇ ਨੇ ਨਵੀਂ ਪੀੜ੍ਹੀ ਦੇ ਕਿਸਾਨਾਂ ਲਈ ਇਕ ਨਵਾਂ ਟਰੈਕਟਰ ਟਾਇਰ. ਅਪੋਲੋ ਵਿਰਾਟ ਟਰੈਕਟਰ ਟਾਇਰ

ਤੁਹਾਡੇ ਟਰੈਕਟਰ ਨੂੰ ਖੇਤੀਬਾੜੀ ਅਤੇ ਢੋਆ-ਢੁਆਈ ਦੇ ਕੰਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਇੱਕ ਸ਼ਾਨਦਾਰ, ਆਕਰਸ਼ਕ ਲੁਕ ਦਿੰਦੇ ਹੈ.

 

icon-img-punjabi

 

ਡਬਲ ਗ੍ਰਿਪ ਤਕਨੀਕ

15% ਘੱਟ ਤਿਲਕਨ ਅਤੇ ਮਜ਼ਬੂਤ ਪਕੜ

ਸ਼ਾਨਦਾਰ ਡਿਜ਼ਾਈਨ ਅਤੇ ਜਾਨਦਾਰ ਪ੍ਰਦਰਸ਼ਨ

ਅਪੋਲੋ ਵਿਰਾਟ ਟਰੈਕਟਰ ਟਾਇਰ ਨੂੰ ਨਵੇਂ ਟਰੈਕਟਰਾਂ ਦੇ ਨਵੇਂ ਡਿਜ਼ਾਈਨ ਦੀ ਬਰਾਬਰੀ ਕਰਨ ਲਈ ਬਨਾਯਾ ਗਯਾ ਹੈ. ਅਪੋਲੋ ਵਿਰਾਟ ਇੰਡਸਟਰੀ ਦੇ ਵਧੀਆ ਗੁਣਵੱਤਾ ਉਤਪਾਦਾਂ ਨਾਲ ਲੈਸ ਹੈ. 

ਅਪੋਲੋ ਵਿਰਾਟ ਤੁਹਾਡੇ ਟਰੈਕਟਰ ਦਾ ਡਾਉਨਟਾਈਮ ਘੱਟ ਕਰਦਾ ਹੈ ਅਤੇ ਤੁਹਾਡੇ ਕੰਮ ਕਰਨ ਦੀ ਗਤੀ ਵਿੱਚ ਵਾਧਾ ਲਿਆਉਂਦਾ ਹੈ.

ਅਪੋਲੋ ਵਿਰਾਟ ਦੇ ਫਾਇਦੇ

  • ਡਬਲ ਗ੍ਰਿਪ ਤਕਨੀਕ - ਚੌੜਾ ਲਗ ਡਿਜ਼ਾਈਨ ਜੋ ਦੇਵੇ 15% ਜ਼ਿਆਦਾ ਪਕੜ

  • ਏਕੋ ਜੇਹੇ ਦਬਾਵ ਆਲਾ ਟ੍ਰੇਡ ਪੈਟਰਨ - ਜੋ ਰਬੜ ਦਾ ਘਿਸਨਾ ਘੱਟ ਕਰੇ ਅਤੇ ਦਵੇ ਵਧੀਆ ਪ੍ਰੈਸ਼ਰ ਡਿਸਟਰੀਬੁਸ਼ਨ

  • 10 ਪ੍ਰਤੀਸ਼ਤ ਜ਼ਿਆਦਾ ਮਾਈਲੇਜ - ਅਪੋਲੋ ਵਿਰਾਟ ਦਾ ਨਵਾਂ ਸਾਈਡਵਾਲ ਘੱਟ ਘਿਸੇ ਅਤੇ ਲੰਬਾ ਚਲੇ

  • ਰੀ-ਟ੍ਰੇਡ ਕਰਨ ਤੋਂ ਆਸਾਨ - ਅਪੋਲੋ ਵਿਰਾਟ ਦਾ ਰਬੜ ਕਮਪਾਉਂਡ ਦਵੇ ਨਵੇਂ ਰਬੜ ਦੇ ਨਾਲ ਮਜਬੂਤ ਜੋੜ ਅਤੇ ਦਮਦਾਰ ਪਰਫਾਰਮੈਂਸ

  • ਸਟਾਈਲਿਸ਼ ਡਿਜ਼ਾਈਨ ਅਤੇ ਬਣਾਵਟ - ਵੱਢੇ ਫੌਂਟ ਦੇ ਨਾਲ ਆਧੁਨਿਕ ਸਾਈਡਵਾਲ ਡਿਜ਼ਾਈਨ ਤੁਹਾਡੇ ਟਰੈਕਟਰ ਨੂੰ ਇੱਕ ਆਕਰਸ਼ਕ ਲੁਕ ਦਿੰਦੇ ਹੈ

Get Sent The Latest Offers

Choose your location

Use my location

Use my location

Product has been added to cart!

The area is serviceable via our online e-store. Please proceed to checkout to complete your purchase.

Area not serviceable via e-store

Check for an offline dealership near you or browse our product catalogue. You can also get in touch with our customer care - 18002127021