You have no items in your shopping cart.
Find you closest Apollo Dealer
Use my current location
Search Dealer by location or ZIP
Close
ਅਪੋਲੋ ਟਾਇਰਸ ਪੇਸ਼ ਕਰਦੇ ਨੇ ਨਵੀਂ ਪੀੜ੍ਹੀ ਦੇ ਕਿਸਾਨਾਂ ਲਈ ਇਕ ਨਵਾਂ ਟਰੈਕਟਰ ਟਾਇਰ. ਅਪੋਲੋ ਵਿਰਾਟ ਟਰੈਕਟਰ ਟਾਇਰ
ਤੁਹਾਡੇ ਟਰੈਕਟਰ ਨੂੰ ਖੇਤੀਬਾੜੀ ਅਤੇ ਢੋਆ-ਢੁਆਈ ਦੇ ਕੰਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਨਾਲ ਇੱਕ ਸ਼ਾਨਦਾਰ, ਆਕਰਸ਼ਕ ਲੁਕ ਦਿੰਦੇ ਹੈ.
15% ਘੱਟ ਤਿਲਕਨ ਅਤੇ ਮਜ਼ਬੂਤ ਪਕੜ
ਅਪੋਲੋ ਵਿਰਾਟ ਟਰੈਕਟਰ ਟਾਇਰ ਨੂੰ ਨਵੇਂ ਟਰੈਕਟਰਾਂ ਦੇ ਨਵੇਂ ਡਿਜ਼ਾਈਨ ਦੀ ਬਰਾਬਰੀ ਕਰਨ ਲਈ ਬਨਾਯਾ ਗਯਾ ਹੈ. ਅਪੋਲੋ ਵਿਰਾਟ ਇੰਡਸਟਰੀ ਦੇ ਵਧੀਆ ਗੁਣਵੱਤਾ ਉਤਪਾਦਾਂ ਨਾਲ ਲੈਸ ਹੈ.
ਅਪੋਲੋ ਵਿਰਾਟ ਤੁਹਾਡੇ ਟਰੈਕਟਰ ਦਾ ਡਾਉਨਟਾਈਮ ਘੱਟ ਕਰਦਾ ਹੈ ਅਤੇ ਤੁਹਾਡੇ ਕੰਮ ਕਰਨ ਦੀ ਗਤੀ ਵਿੱਚ ਵਾਧਾ ਲਿਆਉਂਦਾ ਹੈ.
ਡਬਲ ਗ੍ਰਿਪ ਤਕਨੀਕ - ਚੌੜਾ ਲਗ ਡਿਜ਼ਾਈਨ ਜੋ ਦੇਵੇ 15% ਜ਼ਿਆਦਾ ਪਕੜ
ਏਕੋ ਜੇਹੇ ਦਬਾਵ ਆਲਾ ਟ੍ਰੇਡ ਪੈਟਰਨ - ਜੋ ਰਬੜ ਦਾ ਘਿਸਨਾ ਘੱਟ ਕਰੇ ਅਤੇ ਦਵੇ ਵਧੀਆ ਪ੍ਰੈਸ਼ਰ ਡਿਸਟਰੀਬੁਸ਼ਨ
10 ਪ੍ਰਤੀਸ਼ਤ ਜ਼ਿਆਦਾ ਮਾਈਲੇਜ - ਅਪੋਲੋ ਵਿਰਾਟ ਦਾ ਨਵਾਂ ਸਾਈਡਵਾਲ ਘੱਟ ਘਿਸੇ ਅਤੇ ਲੰਬਾ ਚਲੇ
ਰੀ-ਟ੍ਰੇਡ ਕਰਨ ਤੋਂ ਆਸਾਨ - ਅਪੋਲੋ ਵਿਰਾਟ ਦਾ ਰਬੜ ਕਮਪਾਉਂਡ ਦਵੇ ਨਵੇਂ ਰਬੜ ਦੇ ਨਾਲ ਮਜਬੂਤ ਜੋੜ ਅਤੇ ਦਮਦਾਰ ਪਰਫਾਰਮੈਂਸ
ਸਟਾਈਲਿਸ਼ ਡਿਜ਼ਾਈਨ ਅਤੇ ਬਣਾਵਟ - ਵੱਢੇ ਫੌਂਟ ਦੇ ਨਾਲ ਆਧੁਨਿਕ ਸਾਈਡਵਾਲ ਡਿਜ਼ਾਈਨ ਤੁਹਾਡੇ ਟਰੈਕਟਰ ਨੂੰ ਇੱਕ ਆਕਰਸ਼ਕ ਲੁਕ ਦਿੰਦੇ ਹੈ